ਜ਼ਿਲ੍ਹਾ ਮੈਜਿਸਟੇਟ ਨੇ ਜਨਮ ਅਸ਼ਟਮੀ ’ਤੇ ਰਾਤ ਦੇ ਕਰਫਿਊ ’ਚ ਦਿੱਤੀ ਛੋਟ ਹੁਸ਼ਿਆਰਪੁਰ, 11 ਅਗਸਤ : ਪੰਜਾਬ ਸਰਕਾਰ ਦੇ ਨਿਰਦੇ - a podcast by EDITOR- ADESH PARMINDER SINGH

from 2020-08-11T13:39:02

:: ::

ਜ਼ਿਲ੍ਹਾ ਮੈਜਿਸਟੇਟ ਨੇ ਜਨਮ ਅਸ਼ਟਮੀ ’ਤੇ ਰਾਤ ਦੇ ਕਰਫਿਊ ’ਚ ਦਿੱਤੀ ਛੋਟ
ਹੁਸ਼ਿਆਰਪੁਰ, 11 ਅਗਸਤ :
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ’ਚ ਕਰਫਿਊ ਵਿੱਚ ਛੋਟ ਦੇ ਹੁਕਮ ਜਾਰੀ ਕਰਦਿਆਂ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ 12/13 ਅਗਸਤ ਦੀ ਰਾਤ ਨੂੰ ਕਰਫਿਊ ਰਾਤ 11 ਵਜੇ ਦੀ ਬਜਾਏ ਰਾਤ 1 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 31 ਜੁਲਾਈ 2020 ਨੂੰ ਜਾਰੀ ਹੁਕਮਾਂ ਮੁਤਾਬਕ ਹੋਰ ਸ਼ਰਤਾਂ ਬਰਕਰਾਰ ਰਹਿਣਗੀਆਂ। 

---

This episode is sponsored by
· Anchor: The easiest way to make a podcast. https://anchor.fm/app

---

Send in a voice message: https://anchor.fm/cdtnews/message

Further episodes of CDT NEWS PODCAST

Further podcasts by EDITOR- ADESH PARMINDER SINGH

Website of EDITOR- ADESH PARMINDER SINGH