ਪਾਕਿਸਤਾਨ ਡਾਇਰੀ: ਲਹਿੰਦੇ ਪੰਜਾਬ ਦੇ ਸ਼ਹਿਰ ਸਰਗੋਧਾ ਤੋਂ ਅਗਵਾ ਕੀਤੀਆਂ 151 ਲੜਕੀਆਂ ਬਰਾਮਦ - a podcast by SBS

from 2022-02-23T13:09:58

:: ::

ਸਰਗੋਧਾ ਵਿੱਚ ਅਗਵਾ ਹੋਈ ਲੜਕੀ ਸੋਬੀਆ ਬਤੂਲ ਦੀ ਭਾਲ ਦੌਰਾਨ ਛਾਪੇ ਮਾਰਦੀ ਪੁਲਿਸ ਨੇ 151 ਲੜਕੀਆਂ ਨੂੰ ਬਰਾਮਦ ਕੀਤਾ ਹੈ ਜਿਨ੍ਹਾਂ ਵਿੱਚੋਂ 21 ਕੁੜੀਆਂ ਨੂੰ ਜਿਸਮ ਫਿਰੋਸ਼ੀ ਦੇ ਅੱਡਿਆਂ 'ਚੋਂ ਛੁਡਵਾਇਆ ਗਿਆ। ਇਹ ਜਾਣਕਾਰੀ ਅਤੇ ਹਫਤੇ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਮਸੂਦ ਮੱਲ੍ਹੀ ਦੀ ਇਹ ਰਿਪੋਰਟ ਸੁਣੋ... 

Further episodes of SBS Punjabi - ਐਸ ਬੀ ਐਸ ਪੰਜਾਬੀ

Further podcasts by SBS

Website of SBS