A new agriculture visa that promised to fill worker shortages, yet to bear any fruit - ਆਸਟ੍ਰੇਲੀਆ ਵਿਚਲੇ ਨਵੇਂ ਖੇਤੀਬਾੜੀ ਵੀਜ਼ੇ ਨੂੰ ਲਾਗੂ ਕਰਨ ਵਿੱਚ ਅਜੇ ਵੀ ਕਈ ਅੜਿੱਕੇ - a podcast by SBS

from 2022-02-24T14:33:38

:: ::

The Federal Government announced the scheme last June and promised workers from up to ten ASEAN countries would be on the ground in Australia by the end of that year. But so far they haven't managed to secure anyone.

-

ਫੈਡਰਲ ਸਰਕਾਰ ਨੇ ਪਿਛਲੇ ਸਾਲ ਜੂਨ ਵਿੱਚ ਇਸ ਨਵੀਂ ਵੀਜ਼ਾ ਸਕੀਮ ਦੀ ਘੋਸ਼ਣਾ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ ਸਾਲ ਦੇ ਅੰਤ ਤੱਕ 10 ਏਸ਼ੀਅਨ ਦੇਸ਼ਾਂ ਦੇ ਕਾਮਿਆਂ ਨੂੰ ਖੇਤੀਬਾੜੀ ਵੀਜ਼ੇ ਅਧੀਨ ਆਸਟ੍ਰੇਲੀਆ ਆਉਣ ਲਈ ਸੱਦਿਆ ਜਾਵੇਗਾ ਪਰ ਅਜੇ ਤੱਕ ਇਸਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ।

Further episodes of SBS Punjabi - ਐਸ ਬੀ ਐਸ ਪੰਜਾਬੀ

Further podcasts by SBS

Website of SBS