‘I want to see more people connecting with my mother tongue’, HSC Punjabi topper Lovisha Gangwani - 12ਵੀਂ ਵਿੱਚੋਂ ਪੰਜਾਬੀ 'ਚ ਪਹਿਲਾ ਸਥਾਨ ਪ੍ਰਾਪਤ ਵਾਲੀ ਲੋਵਿਸ਼ਾ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨਿਆ - a podcast by SBS

from 2022-02-24T08:46:06

:: ::

Meet Lovisha Gangwani who topped HSC's Punjabi subject this year with another fellow student by securing 99 marks out of 100. Lovisha credits this success to her family members who helped her by speaking Punjabi at home.  

-

ਲੋਵਿਸ਼ਾ ਗੰਗਵਾਨੀ ਨੇ ਇਸ ਸਾਲ ਦੀ ਨਿਊ ਸਾਊਥ ਵੇਲਜ਼ ਦੀ 12ਵੀਂ ਦੀ ਪ੍ਰੀਖਿਆ ਵਿੱਚ ਪੰਜਾਬੀ ਵਿਸ਼ਾ ਪੜਨ ਨੂੰ ਪਹਿਲ ਦਿੱਤੀ ਅਤੇ 100 ਵਿੱਚੋਂ 99 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਦਾਦਾ ਸਿਹਰਾ ਲੋਵਿਸ਼ਾ ਆਪਣੇ ਪਰਿਵਾਰ ਦੇ ਸਿਰ ਬੰਨਦੀ ਹੈ ਜਿਹਨਾਂ ਨੇ ਘਰ ਵਿੱਚ ਪੰਜਾਬੀ ਮਾਹੌਲ ਸਿਰਜਿਆ ਹੋਇਆ ਹੈ।

Further episodes of SBS Punjabi - ਐਸ ਬੀ ਐਸ ਪੰਜਾਬੀ

Further podcasts by SBS

Website of SBS