NSW Woman of Year for Riverstone Mona Sidhu shares her passion for Punjabi language and empowering women - ਮੋਨਾ ਸਿੱਧੂ ਨੂੰ ਮਿਲਿਆ ਪੰਜਾਬੀ ਭਾਸ਼ਾ ਅਤੇ ਔਰਤਾਂ ਵਾਸਤੇ ਕੰਮਾਂ ਲਈ 'ਲੋਕਲ ਵੂਮੈਨ ਆਫ ਦਾ ਯੀਅਰ' ਸਨਮਾਨ - a podcast by SBS

from 2022-03-16T10:26:55

:: ::

The 2022 Riverstone Local Woman of the Year awardee, Mona Sidhu, has been a teacher for 16 years, and is also instrumental in running a Punjabi school in Sydney and helping migrant women find their dream jobs.

-

ਸਿਡਨੀ ਨਿਵਾਸੀ ਮੋਨਾ ਸਿੱਧੂ ਜੋ ਕਿ ਪਿਛਲੇ 16 ਸਾਲਾਂ ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਔਰਤਾਂ ਨੂੰ ਨੌਕਰੀਆਂ ਲੈਣ ਵਿੱਚ ਮੱਦਦ ਕਰਨ ਵਾਲੇ ਕੰਮ ਵੀ ਕਰ ਰਹੇ ਹਨ, ਨੂੰ ਸਾਲ 2022 ਦਾ 'ਰਿਵਰਸਟਨ ਲੋਕਲ ਵੂਮੈਨ ਆਫ ਦਾ ਯੀਅਰ' ਸਨਮਾਨ ਦਿੱਤਾ ਗਿਆ ਹੈ।

Further episodes of SBS Punjabi - ਐਸ ਬੀ ਐਸ ਪੰਜਾਬੀ

Further podcasts by SBS

Website of SBS