What is mould and how dangerous is it? - ਉੱਲੀ ਕੀ ਹੈ ਅਤੇ ਇਹ ਸਿਹਤ ਲਈ ਕਿਉਂ ਖਤਰਨਾਕ ਹੋ ਸਕਦੀ ਹੈ? - a podcast by SBS

from 2022-04-22T12:10:10

:: ::

Mould is common in Australian homes as it thrives in warm, moist environments, especially in areas of above-average humidity. The recent severe rainfalls and floods that ravaged various parts of Australia’s eastern coast could be followed by an unprecedented spread of mould, which will cause dangerous health problems. 

-

ਆਸਟ੍ਰੇਲੀਆ ਦੇ ਨਿੱਘੇ, ਨਮੀ ਵਾਲੇ ਵਾਤਾਵਰਣ ਕਾਰਨ ਘਰਾਂ ਵਿੱਚ ਉੱਲੀ ਲੱਗਣੀ ਆਮ ਗੱਲ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਗੰਭੀਰ ਬਾਰਸ਼ਾਂ ਅਤੇ ਹੜ੍ਹਾਂ ਤੋਂ ਬਾਅਦ ਉੱਲੀ ਦਾ ਵੱਡੇ ਪੱਧਰ ਤੇ ਫੈਲਾਅ ਹੋ ਸਕਦਾ ਹੈ ਜੋ ਕਿ ਖਤਰਨਾਕ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। 

Further episodes of SBS Punjabi - ਐਸ ਬੀ ਐਸ ਪੰਜਾਬੀ

Further podcasts by SBS

Website of SBS